Shabad #16197 · Vaaran
ਕਾਹੂ ਦਸਾਕੇ ਪਵਨ ਗਵਨ ਕੈ ਬਰਖਾ ਹੈ
Kaahoo Dhusaake Puvun Guvun Kai Burukhaa Hai · Bhai Gurdas
ਕਾਹੂ ਦਸਾਕੇ ਪਵਨ ਗਵਨ ਕੈ ਬਰਖਾ ਹੈ
kāhū dasākē pavan gavan kai barkhā hai
काहू दसाके पवन गवन कै बरखा है
ਕਾਹੂ ਦਸਾਕੇ ਪਵਨ ਬਾਦਰ ਬਿਲਾਤ ਹੈ ॥
kāhū dasākē pavan bādar bilāt hai ॥
काहू दसाके पवन बादर बिलात है ॥
ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ
kāhū jal pān kīē rahat arōg dōhī
काहू जल पान कीए रहत अरोग दोही
ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ॥
kāhū jal pān biāpē brithā billāt hai ॥
काहू जल पान बिआपे ब्रिथा बिललात है ॥
ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ
kāhū grih kī agni pāk sāk sidhi karai
काहू ग्रिह की अगनि पाक साक सिधि करै
ਕਾਹੂ ਗ੍ਰਿਹ ਕੀ ਅਗਨਿ ਭਵਨੁ ਜਗਤ ਹੈ ॥
kāhū grih kī agni bhavnu jagat hai ॥
काहू ग्रिह की अगनि भवनु जगत है ॥
ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ
kāhū kī saṅgat mili jīvan mukti hui
काहू की संगत मिलि जीवन मुकति हुइ
ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ॥੫੪੯॥
kāhū kī saṅgti mili jamupuri jāt hai ॥549॥
काहू की संगति मिलि जमुपुरि जात है ॥५४९॥

