Skip to content
NitnemSahib.netNitnem Sahib

Shabad #16192 · Amrit Keertan

ਕਾਹੇ ਕਉ ਪੂਜਤ ਪਾਹਨ ਕਉ ਕਛੂ ਪਾਹਨ ਮੈਂ ਪਰਮੇਸਰ ਨਾਹੀ ॥

Kaahe Ko Poojuth Paahun Ko Kushoo Paahun Mai Purumesur Naahee · Guru Gobind Singh

  1. ਕਾਹੇ ਕਉ ਪੂਜਤ ਪਾਹਨ ਕਉ ਕਛੂ ਪਾਹਨ ਮੈਂ ਪਰਮੇਸਰ ਨਾਹੀ ॥

    kāhē kau pūjat pāhan kau kachhū pāhan maiṃ parmēsar nāhī ॥

    काहे कउ पूजत पाहन कउ कछू पाहन मैं परमेसर नाही ॥

  2. ਤਾਹੀ ਕੋ ਪੂਜ ਪ੍ਰਭ ਕਰ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ ॥

    tāhī kō pūj prabh kar kai jih pūjat hī agh ōgh miṭāhī ॥

    ताही को पूज प्रभ कर कै जिह पूजत ही अघ ओघ मिटाही ॥

  3. ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛੁਟ ਜਾਹੀ ॥

    ādhi biādhi kē bandhan jētak nām kē lēt sabhai chhuṭ jāhī ॥

    आधि बिआधि के बंधन जेतक नाम के लेत सभै छुट जाही ॥

  4. ਤਾਹੀ ਕੋ ਧਿਆਨ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ ॥੨੦॥

    tāhī kō dhiān pramān sadā in phōkaṭ dharam karē phalu nāhī ॥20॥

    ताही को धिआन प्रमान सदा इन फोकट धरम करे फलु नाही ॥२०॥