Skip to content
NitnemSahib.netNitnem Sahib

Shabad #16149 · Amrit Keertan

ਜੋਗੀ ਜਤੀ ਬ੍ਰਹਮਚਾਰੀ ਬਡੇ ਛਤ੍ਰਧਾਰੀ ਛਤ੍ਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈਂ ॥

Jogee Juthee Brehumuchaaree Buddae Shhuthrudhhaaree Shhuthr Hee Kee Shhaaeiaa Kee Kos Lo Chuluth Hai · Guru Gobind Singh

  1. ਕਬਿੱਤ

    kabitt

    कबिॱत

  2. ਜੋਗੀ ਜਤੀ ਬ੍ਰਹਮਚਾਰੀ ਬਡੇ ਛਤ੍ਰਧਾਰੀ ਛਤ੍ਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈਂ ॥

    jōgī jatī brahamchārī baḍē chhatrdhārī chhatr hī kī chhāiā kaī kōs lō chalat haiṃ ॥

    जोगी जती ब्रहमचारी बडे छत्रधारी छत्र ही की छाइआ कई कोस लो चलत हैं ॥

  3. ਬਡੇ ਬਡੇ ਰਾਜਨ ਕੇ ਦਾਬਤ ਫਿਰਤਿ ਦੇਸ ਬਡੇ ਬਡੇ ਭੂਪਨ ਕੇ ਦ੍ਰਪ ਕੋ ਦਲਤੁ ਹੈਂ ॥

    baḍē baḍē rājan kē dābat phirti dēs baḍē baḍē bhūpan kē drap kō daltu haiṃ ॥

    बडे बडे राजन के दाबत फिरति देस बडे बडे भूपन के द्रप को दलतु हैं ॥

  4. ਮਾਨ ਸੇ ਮਹੀਪ ਔ ਦਿਲੀਪ ਕੇ ਸੇ ਛਤ੍ਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈਂ ॥

    mān sē mahīp au dilīp kē sē chhatrdhārī baḍō abhimān bhuj daṇḍ kō karat haiṃ ॥

    मान से महीप औ दिलीप के से छत्रधारी बडो अभिमान भुज दंड को करत हैं ॥

  5. ਦਾਰਾ ਸੇ ਦਿਲੀਸਰ ਦ੍ਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੰਮ ਮੈ ਮਿਲਤ ਹੈਂ ॥੮॥੭੮॥

    dārā sē dilīsar drajōdhan sē māndhārī bhōg bhōg bhūm ant bhamm mai milat haiṃ ॥8॥78॥

    दारा से दिलीसर द्रजोधन से मानधारी भोग भोग भूम अंत भंम मै मिलत हैं ॥८॥७८॥