Skip to content
NitnemSahib.netNitnem Sahib

Shabad #16084 · Vaaran

ਜਿਉ ਮਿਰਯਾਦਾ ਹਿੰਦੂਆ ਗਊ ਮਾਸੁ ਅਖਾਜੁ॥

Jio Miruyaadhaa Hindhoo-aa Goo Maas Akhaaju · Bhai Gurdas

  1. ਜਿਉ ਮਿਰਯਾਦਾ ਹਿੰਦੂਆ ਗਊ ਮਾਸੁ ਅਖਾਜੁ॥

    jiu miryādā hindūā gaū māsu akhāju॥

    जिउ मिरयादा हिंदूआ गऊ मासु अखाजु॥

  2. ਮੁਸਲਮਾਣਾਂ ਸੂਅਰਹੁ ਸਉਗੰਦ ਵਿਆਜੁ॥

    muslamāṇāṃ sūarhu saugand viāju॥

    मुसलमाणां सूअरहु सउगंद विआजु॥

  3. ਸਹੁਰਾ ਘਰਿ ਜਾਵਾਈਐ ਪਾਣੀ ਮਦਰਾਜੁ॥

    sahurā ghari jāvāīai pāṇī madrāju॥

    सहुरा घरि जावाईऐ पाणी मदराजु॥

  4. ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜੁ॥

    sahā na khāī chūhṛā māiā muhtāju॥

    सहा न खाई चूहड़ा माइआ मुहताजु॥

  5. ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ॥

    jiu miṭhai makhī marai tisu hōi akāju॥

    जिउ मिठै मखी मरै तिसु होइ अकाजु॥

  6. ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੂਪਾਜੁ ॥੧੨॥

    tiu dharmasāl dī jhāk hai vihu khaṇḍūpāju ॥12॥

    तिउ धरमसाल दी झाक है विहु खंडूपाजु ॥१२॥