Skip to content
NitnemSahib.netNitnem Sahib

Shabad #16082 · Vaaran

ਜਿਉਂ ਕਰਿ ਨਿਰਮਲ ਆਰਸੀ ਸਭਾ ਸੁਧ ਸਭ ਕੋਈ ਦੇਖੈ॥

Jio Kar Nirumul Aarusee Subhaa Sudh Subh Ko-ee Dhekhai · Bhai Gurdas

  1. ਜਿਉਂ ਕਰਿ ਨਿਰਮਲ ਆਰਸੀ ਸਭਾ ਸੁਧ ਸਭ ਕੋਈ ਦੇਖੈ॥

    jiuṃ kari nirmal ārasī sabhā sudh sabh kōī dēkhai॥

    जिउं करि निरमल आरसी सभा सुध सभ कोई देखै॥

  2. ਗੋਰਾ ਗੋਰੇ ਦਿਸਦਾ ਕਾਲਾ ਕਾਲੋ ਵੰਨੁ ਵਿਸੇਖੈ॥

    gōrā gōrē disdā kālā kālō vannu visēkhai॥

    गोरा गोरे दिसदा काला कालो वंनु विसेखै॥

  3. ਹਸਿ ਹਸਿ ਦੇਖੈ ਹਸਤ ਮੁਖ ਰੋਂਦਾ ਰੋਵਣਹਾਰੁ ਸੁਲੇਖੈ॥

    hasi hasi dēkhai hasat mukh rōndā rōvṇahāru sulēkhai॥

    हसि हसि देखै हसत मुख रोंदा रोवणहारु सुलेखै॥

  4. ਲੇਪੁ ਨ ਲਗੈ ਆਰਸੀ ਛਿਅ ਦਰਸਨੁ ਦਿਸਨਿ ਬਹੁ ਭੇਖੈ॥

    lēpu na lagai ārasī chhia darsanu disni bahu bhēkhai॥

    लेपु न लगै आरसी छिअ दरसनु दिसनि बहु भेखै॥

  5. ਦੁਰਮਤਿ ਦੂਜਾ ਭਾਉ ਹੈ ਵੈਰੁ ਵਿਰੋਧੁ ਕਰੋਧੁ ਕੁਲੇਖੈ॥

    durmati dūjā bhāu hai vairu virōdhu karōdhu kulēkhai॥

    दुरमति दूजा भाउ है वैरु विरोधु करोधु कुलेखै॥

  6. ਗੁਰਮਤਿ ਨਿਰਮਲੁ ਨਿਰਮਲਾ ਸਮਦਰਸੀ ਸਮਦਰਸ ਸਰੇਖੈ॥

    gurmati nirmalu nirmalā samdarsī samdaras sarēkhai॥

    गुरमति निरमलु निरमला समदरसी समदरस सरेखै॥

  7. ਭਲਾ ਬੁਰਾ ਹੁਇ ਰੂਪੁ ਨ ਰੇਖੈ ॥੬॥

    bhalā burā hui rūpu na rēkhai ॥6॥

    भला बुरा हुइ रूपु न रेखै ॥६॥