Shabad #16065 · Raag Suhi
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
Jinee Chulun Jaani-aa Se Kio Kurehi Vithaar · Guru Angad Dev
ਸਲੋਕੁ ਮ: ੨ ॥
salōku ma: 2 ॥
सलोकु म: २ ॥
Shalok, Second Mehl:
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
jinī chalṇu jāṇiā sē kiu karahi vithār ॥
जिनी चलणु जाणिआ से किउ करहि विथार ॥
They know that they will have to depart, so why do they make such ostentatious displays?
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
chalaṇ sār na jāṇnī kāj savārṇahār ॥1॥
चलण सार न जाणनी काज सवारणहार ॥१॥
Those who do not know that they will have to depart, continue to arrange their affairs. ||1||

