Shabad #15993 · Kabit Savaiye
ਜੈਸੇ ਤਉ ਪਪੀਹਾ ਪ੍ਰਿਯ ਪ੍ਰਿਯ ਟੇਰ ਹੇਰੇ ਬੂੰਦ
Jaise Tho Pupeehaa Priy Priy Ter Here Boondhu · Bhai Gurdas
ਜੈਸੇ ਤਉ ਪਪੀਹਾ ਪ੍ਰਿਯ ਪ੍ਰਿਯ ਟੇਰ ਹੇਰੇ ਬੂੰਦ
jaisē tau papīhā priy priy ṭēr hērē būnd
जैसे तउ पपीहा प्रिय प्रिय टेर हेरे बूंद
ਵੈਸੇ ਪਤਿਬ੍ਰਤਾ ਪਤਿਬ੍ਰਤ ਪ੍ਰਤਿਪਾਲ ਹੈ ॥
vaisē patibrtā patibrat pratipāl hai ॥
वैसे पतिब्रता पतिब्रत प्रतिपाल है ॥
ਜੈਸੇ ਦੀਪ ਦਿਪਤ ਪਤੰਗ ਪੇਖਿ ਜ੍ਵਾਰਾ ਜਰੈ
jaisē dīp dipat pataṅg pēkhi jvārā jarai
जैसे दीप दिपत पतंग पेखि ज्वारा जरै
ਤੈਸੇ ਪ੍ਰਿਆ ਪ੍ਰੇਮ ਨੇਮ ਪ੍ਰੇਮਨੀ ਸਮ੍ਹਾਰ ਹੈ ॥
taisē priā prēm nēm prēmnī samhār hai ॥
तैसे प्रिआ प्रेम नेम प्रेमनी सम्हार है ॥
ਜਲ ਸੈ ਨਿਕਸ ਜੈਸੇ ਮੀਨ ਮਰ ਜਾਤ ਤਾਤ
jal sai nikas jaisē mīn mar jāt tāt
जल सै निकस जैसे मीन मर जात तात
ਬਿਰਹ ਬਿਯੋਗ ਬਿਰਹਨੀ ਬਪੁਹਾਰ ਹੈ ॥
birah biyōg birhanī bapuhār hai ॥
बिरह बियोग बिरहनी बपुहार है ॥
ਬਿਰਹਨੀ ਪ੍ਰੇਮ ਨੇਮ ਪਤਿਬ੍ਰਤਾ ਕੈ ਕਹਾਵੈ
birhanī prēm nēm patibrtā kai kahāvai
बिरहनी प्रेम नेम पतिब्रता कै कहावै
ਕਰਨੀ ਕੈ ਐਸੀ ਕੋਟਿ ਮਧੇ ਕੋਊ ਨਾਰ ਹੈ ॥੬੪੫॥
karnī kai aisī kōṭi madhē kōū nār hai ॥645॥
करनी कै ऐसी कोटि मधे कोऊ नार है ॥६४५॥

