Skip to content
NitnemSahib.netNitnem Sahib

Shabad #15991 · Kabit Savaiye

ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ

Jaise Sar Sarithaa Sukul Mai Sumundhr Budo · Bhai Gurdas

  1. ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ

    jaisē sari saritā sakal mai samundr baḍō

    जैसे सरि सरिता सकल मै समुंद्र बडो

  2. ਮੇਰ ਮੈ ਸੁਮੇਰ ਬਡੋ ਜਗਤੁ ਬਖਾਨ ਹੈ ॥

    mēr mai sumēr baḍō jagtu bakhān hai ॥

    मेर मै सुमेर बडो जगतु बखान है ॥

  3. ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ

    tarvar bikhai jaisē chandan birkhu baḍō

    तरवर बिखै जैसे चंदन बिरखु बडो

  4. ਧਾਤ ਮੈ ਕਨਕ ਅਤਿ ਉਤਮ ਕੈ ਮਾਨ ਹੈ ॥॥

    dhāt mai kanak ati utam kai mān hai ॥॥

    धात मै कनक अति उतम कै मान है ॥॥

  5. ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ

    pañchhīan mai haṃs mrig rājan mai sārdūl

    पंछीअन मै हंस म्रिग राजन मै सारदूल

  6. ਰਾਗਨ ਮੈ ਸਿਰੀਰਾਗੁ ??ਾਰਸ ਪਖਾਨ ਹੈ ॥

    rāgan mai sirīrāgu pāras pakhān hai ॥

    रागन मै सिरीरागु पारस पखान है ॥

  7. ਗਿਆਂਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ

    giānnan mai giānu aru dhiānan mai dhiān gur

    गिआंनन मै गिआनु अरु धिआनन मै धिआन गुर

  8. ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥੩੭੬॥

    sakal dharam mai grihsatu pradhān hai ॥376॥

    सकल धरम मै ग्रिहसतु प्रधान है ॥३७६॥