Shabad #15989 · Kabit Savaiye
ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ
Jaise Naao Booduth Sai Jo-ee Nikusai So-ee Bhulo · Bhai Gurdas
ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ
jaisē nāu būḍat sai jōī niksai sōī bhalō
जैसे नाउ बूडत सै जोई निकसै सोई भलो
ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ॥
būḍi gaē pāchhē pachhtāiō rahi jāt hai ॥
बूडि गए पाछे पछताइओ रहि जात है ॥
ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ
jaisē ghar lāgē āgi jōī bhachai sōī bhalō
जैसे घर लागे आगि जोई भचै सोई भलो
ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ ॥
jari bujhē pāchhē kachhu basu na basāt hai ॥
जरि बुझे पाछे कछु बसु न बसात है ॥
ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ
jaisē chōr lāgē jāgē jōī rahai sōī bhalō
जैसे चोर लागे जागे जोई रहै सोई भलो
ਸੋਇ ਗਏ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ ॥
sōi gaē rītō ghar dēkhai uṭhi prāt hai ॥
सोइ गए रीतो घर देखै उठि प्रात है ॥
ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ
taisē ant kāl gur charan sarni āvai
तैसे अंत काल गुर चरन सरनि आवै
ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ ॥੬੯॥
pāvai mōkh padvī nātar billāt hai ॥69॥
पावै मोख पदवी नातर बिललात है ॥६९॥

