Shabad #15985 · Kabit Savaiye
ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ
Jaise Khaad Khaad Kehai Mukh Nehee Meethaa Hoei · Bhai Gurdas
ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ
jaisē khāṇḍ khāṇḍ kahai mukhi nahī mīṭhā hōi
जैसे खांड खांड कहै मुखि नही मीठा होइ
ਜਬ ਲਗ ਜੀਭ ਸ੍ਵਾਦ ਖਾਂਡੁ ਨਹੀਂ ਖਾਈਐ ॥
jab lag jībh svād khāṇḍu nahīṃ khāīai ॥
जब लग जीभ स्वाद खांडु नहीं खाईऐ ॥
ਜੈਸੇ ਰਾਤ ਅੰਧੇਰੀ ਮੈ ਦੀਪਕ ਦੀਪਕ ਕਹੈ
jaisē rāt andhērī mai dīpak dīpak kahai
जैसे रात अंधेरी मै दीपक दीपक कहै
ਤਿਮਰ ਨ ਜਾਈ ਜਬ ਲਗ ਨ ਜਰਾਈਐ ॥
timar na jāī jab lag na jarāīai ॥
तिमर न जाई जब लग न जराईऐ ॥
ਜੈਸੇ ਗਿਆਨ ਗਿਆਨ ਕਹੈ ਗਿਆਨ ਹੂੰ ਨ ਹੋਤ ਕਛੁ
jaisē giān giān kahai giān hūṃ na hōt kachhu
जैसे गिआन गिआन कहै गिआन हूं न होत कछु
ਜਬ ਲਗੁ ਗੁਰ ਗਿਆਨ ਅੰਤਰਿ ਨ ਪਾਈਐ ॥
jab lagu gur giān antri na pāīai ॥
जब लगु गुर गिआन अंतरि न पाईऐ ॥
ਤੈਸੇ ਗੁਰ ਕਹੈ ਗੁਰਧਿਆਨ ਹੂ ਨ ਪਾਵਤ
taisē gur kahai gurdhiān hū na pāvat
तैसे गुर कहै गुरधिआन हू न पावत
ਤਬ ਲਗੁ ਗੁਰ ਦਰਸ ਜਾਇ ਨ ਸਮਾਈਐ ॥੫੪੨॥
tab lagu gur daras jāi na samāīai ॥542॥
तब लगु गुर दरस जाइ न समाईऐ ॥५४२॥

