Shabad #15984 · Salok
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
Jaise Jul The Budhubudhaa Oupujai Binusai Neeth · Guru Tegh Bahadur
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
jaisē jal tē budbudā upjai binsai nīt ॥
जैसे जल ते बुदबुदा उपजै बिनसै नीत ॥
As the bubbles in the water well up and disappear again,
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥
jag racnā taisē rachī kahu nānak suni mīt ॥25॥
जग रचना तैसे रची कहु नानक सुनि मीत ॥२५॥
So is the universe created; says Nanak, listen, O my friend! ||25||

