Skip to content
NitnemSahib.netNitnem Sahib

Shabad #15983 · Vaaran

ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ

Jaise Jul Dhoee Bin Anbur Muleen Hothu · Bhai Gurdas

  1. ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ

    jaisē jal dhōē binu ambar malīn hōt

    जैसे जल धोए बिनु अंबर मलीन होत

  2. ਬਿਨੁ ਤੇਲ ਮੇਲੇ ਜੈਸੇ ਕੇਸ ਹੂੰ ਭਇਆਨ ਹੈ ॥

    binu tēl mēlē jaisē kēs hūṃ bhaiān hai ॥

    बिनु तेल मेले जैसे केस हूं भइआन है ॥

  3. ਜੈਸੇ ਬਿਨੁ ਮਾਂਜੇ ਦਰਪਨ ਜੋਤਿਹੀਨ ਹੋਤ

    jaisē binu māñjē darpan jōtihīn hōt

    जैसे बिनु मांजे दरपन जोतिहीन होत

  4. ਬਰਖਾ ਬਿਹੂੰਨ ਜੈਸੇ ਖੇਤ ਮੈ ਨ ਧਾਨ ਹੈ ॥

    barkhā bihūnn jaisē khēt mai na dhān hai ॥

    बरखा बिहूंन जैसे खेत मै न धान है ॥

  5. ਜੈਸੇ ਬਿਨੁ ਦੀਪਕੁ ਭਵਨ ਅੰਧਕਾਰ ਹੋਤ

    jaisē binu dīpku bhavan andhkār hōt

    जैसे बिनु दीपकु भवन अंधकार होत

  6. ਲੋਨੇ ਘ੍ਰਿਤਿ ਬਿਨੁ ਜੈਸੇ ਭੋਜਨ ਸਮਾਨ ਹੈ ॥

    lōnē ghriti binu jaisē bhōjan samān hai ॥

    लोने घ्रिति बिनु जैसे भोजन समान है ॥

  7. ਤੈਸੇ ਬਿਨੁ ਸਾਧਸੰਗਤਿ ਜਨਮ ਮਰਨ ਦੁਖ

    taisē binu sādhsaṅgti janam maran dukh

    तैसे बिनु साधसंगति जनम मरन दुख

  8. ਮਿਟਤ ਨ ਭੈ ਭਰਮ ਬਿਨੁ ਗੁਰ ਗਿਆਨ ਹੈ ॥੫੩੭॥

    miṭat na bhai bharam binu gur giān hai ॥537॥

    मिटत न भै भरम बिनु गुर गिआन है ॥५३७॥