Shabad #15978 · Kabit Savaiye
ਜੈਸੇ ਏਕ ਸਮੈ ਦ੍ਰ ੁਮ ਸਫਲ ਸਪਤ੍ਰ ਪੁਨ
Jaise Eek Sumai Dhr Um Suful Suputhr Punu · Bhai Gurdas
ਜੈਸੇ ਏਕ ਸਮੈ ਦ੍ਰ ੁਮ ਸਫਲ ਸਪਤ੍ਰ ਪੁਨ
jaisē ēk samai dr um saphal sapatr pun
जैसे एक समै द्र ुम सफल सपत्र पुन
ਏਕ ਸਮੈ ਫੂਲ ਫਲ ਪਤ੍ਰ ਗਿਰਜਾਤ ਹੈ ॥
ēk samai phūl phal patr girjāt hai ॥
एक समै फूल फल पत्र गिरजात है ॥
ਸਰਿਤਾ ਸਲਿਲਿ ਜੈਸੇ ਕਬਹੂੰ ਸਮਾਨ ਬਹੈ॥
saritā salili jaisē kabahūṃ samān bahai॥
सरिता सलिलि जैसे कबहूं समान बहै॥
ਕਬਹੂੰ ਅਥਾਹ ਅਤ ਪ੍ਰਬਲਿ ਦਿਖਾਤ ਹੈ ॥
kabahūṃ athāh at prabli dikhāt hai ॥
कबहूं अथाह अत प्रबलि दिखात है ॥
ਏਕ ਸਮੈ ਜੈਸੇ ਹੀਰਾ ਹੋਤ ਜੀਰਨਾਂਬਰ ਮੈ॥
ēk samai jaisē hīrā hōt jīrnāmbar mai॥
एक समै जैसे हीरा होत जीरनांबर मै॥
ਏਕ ਸਮੈ ਕੰਚਨ ਜੜੇ ਜਗਮਗਾਤ ਹੈ ॥
ēk samai kañchan jaṛē jagmagāt hai ॥
एक समै कंचन जड़े जगमगात है ॥
ਤੈਸੇ ਗੁਰਸਿਖ ਰਾਜਕੁਮਾਰ ਜੋਗੀਸੁਰ ਹੈ॥
taisē gursikh rājkumār jōgīsur hai॥
तैसे गुरसिख राजकुमार जोगीसुर है॥
ਮਾਇਆਧਾਰੀ ਭਾਰੀ ਜੋਗ ਜੁਗਤ ਜੁਗਾਤ ਹੈ ॥੪੯੭॥
māiādhārī bhārī jōg jugat jugāt hai ॥497॥
माइआधारी भारी जोग जुगत जुगात है ॥४९७॥

