Skip to content
NitnemSahib.netNitnem Sahib

Shabad #15977 · Kabit Savaiye

ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੁਤ॥

Jaise Eek Jununee Kai Hoth Hai Anek Suthu · Bhai Gurdas

  1. ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੁਤ???

    jaisē ēk jannī kai hōt hai anēk sut॥

    जैसे एक जननी कै होत है अनेक सुत॥

  2. ਸਬਹੀ ਮੈ ਅਧਿਕ ਪਿਆਰੋ ਸੁਤ ਗੋਦ ਕੋ ॥

    sabhī mai adhik piārō sut gōd kō ॥

    सबही मै अधिक पिआरो सुत गोद को ॥

  3. ਸਿਆਨੇ ਸੁਤ ਬਨਜ ਬਿਉਹਾਰ ਕੇ ਬੀਚਾਰ ਬਿਖੈ॥

    siānē sut banaj biuhār kē bīchār bikhai॥

    सिआने सुत बनज बिउहार के बीचार बिखै॥

  4. ਗੋਦ ਮੈ ਅਚੇਤੁ ਹੇਤੁ ਸੰਪੈ ਨ ਸਹੋਦ ਕੋ ॥

    gōd mai achētu hētu sampai na sahōd kō ॥

    गोद मै अचेतु हेतु संपै न सहोद को ॥

  5. ਪਲਨਾ ਸੁਵਾਇ ਮਾਇ ਗ੍ਰਿਹਿ ਕਾਜਿ ਲਾਗੈ ਜਾਇ

    palnā suvāi māi grihi kāji lāgai jāi

    पलना सुवाइ माइ ग्रिहि काजि लागै जाइ

  6. ਸੁਨਿ ਸੁਤ ਰੁਦਨ ਪੈ ਪੀਆਵੈ ਮਨ ਮੋਦ ਕੋ ॥

    suni sut rudan pai pīāvai man mōd kō ॥

    सुनि सुत रुदन पै पीआवै मन मोद को ॥

  7. ਆਪਾ ਖੋਇ ਜੋਈ ਗੁਰ ਚਰਨਿ ਸਰਨਿ ਗਹੇ

    āpā khōi jōī gur charni sarni gahē

    आपा खोइ जोई गुर चरनि सरनि गहे

  8. ਰਹੇ ਨਿਰਦੋਖ ਮੋਖ ਅਨਦ ਬਿਨੋਦ ਕੋ ॥੩੯੨॥

    rahē nirdōkh mōkh anad binōd kō ॥392॥

    रहे निरदोख मोख अनद बिनोद को ॥३९२॥