Skip to content
NitnemSahib.netNitnem Sahib

Shabad #15976 · Vaaran

ਜੈਸੇ ਬੋਝ ਭਰੀ ਨਾਵ ਆਂਗੁਰੀ ਦੁਇ ਬਾਹਰਿ ਹੁਇ

Jaise Bojh Bhuree Naav Aaguree Dhue Baahar Huei · Bhai Gurdas

  1. ਜੈਸੇ ਬੋਝ ਭਰੀ ਨਾਵ ਆਂਗੁਰੀ ਦੁਇ ਬਾਹਰਿ ਹੁਇ

    jaisē bōjh bharī nāv āṅgurī dui bāhri hui

    जैसे बोझ भरी नाव आंगुरी दुइ बाहरि हुइ

  2. ਪਾਰ ਪਰੈ ਪੂਰ ਸਬੈ ਕੁਸਲ ਬਿਹਾਤ ਹੈ ॥

    pār parai pūr sabai kusal bihāt hai ॥

    पार परै पूर सबै कुसल बिहात है ॥

  3. ਜੈਸੇ ਏਕਾਹਾਰੀ ਏਕ ਘਰੀ ਪਾਕਸਾਲਾ ਬੈਠਿ

    jaisē ēkāhārī ēk gharī pāksālā baiṭhi

    जैसे एकाहारी एक घरी पाकसाला बैठि

  4. ਭੋਜਨ ਕੈ ਬਿੰਜਨ ਸ੍ਵਾਦਿ ਕੇ ਅਘਾਤ ਹੈ ॥

    bhōjan kai biñjan svādi kē aghāt hai ॥

    भोजन कै बिंजन स्वादि के अघात है ॥

  5. ਜੈਸੇ ਰਾਜਦੁਆਰ ਜਾਇ ਕਰਤ ਜੁਹਾਰ ਜਨ

    jaisē rājduār jāi karat juhār jan

    जैसे राजदुआर जाइ करत जुहार जन

  6. ਏਕ ਘਰੀ ਪਾਛੈ ਦੇਸ ਭੋਗਤਾ ਹੁਇ ਖਾਤ ਹੈ ॥

    ēk gharī pāchhai dēs bhōgtā hui khāt hai ॥

    एक घरी पाछै देस भोगता हुइ खात है ॥

  7. ਆਠ ਹੀ ਪਹਰ ਸਾਠਿ ਘਰੀ ਮੈ ਜਉ ਏਕ ਘਰੀ

    āṭh hī pahar sāṭhi gharī mai jau ēk gharī

    आठ ही पहर साठि घरी मै जउ एक घरी

  8. ਸਾਧ ਸਮਾਗਮੁ ਕਰੈ ਨਿਜ ਘਰ ਜਾਤ ਹੈ ॥੩੧੦॥

    sādh samāgmu karai nij ghar jāt hai ॥310॥

    साध समागमु करै निज घर जात है ॥३१०॥