Shabad #15971 · Raag Vadhans
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥
Jaalo Aisee Reeth Jith Mai Pi-aaraa Veesurai · Guru Nanak Dev
ਮਹਲਾ ੧ ॥
mahlā 1 ॥
महला १ ॥
First Mehl:
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥
jālau aisī rīti jitu mai piārā vīsrai ॥
जालउ ऐसी रीति जितु मै पिआरा वीसरै ॥
Burn away those rituals which lead you to forget the Beloved Lord.
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥
nānak sāī bhalī parīti jitu sāhib sētī pati rahai ॥2॥
नानक साई भली परीति जितु साहिब सेती पति रहै ॥२॥
O Nanak, sublime is that love, which preserves my honor with my Lord Master. ||2||

