Skip to content
NitnemSahib.netNitnem Sahib

Shabad #15942 · Raag Gauri

ਜਾ ਕਾ ਮੀਤੁ ਸਾਜਨੁ ਹੈ ਸਮੀਆ ॥

Jaa Kaa Meeth Saajun Hai Sumee-aa · Guru Arjan Dev

  1. ਗਉੜੀ ਮਹਲਾ ੫ ॥

    gauṛī mahlā 5 ॥

    गउड़ी महला ५ ॥

    Gauree, Fifth Mehl:

  2. ਜਾ ਕਾ ਮੀਤੁ ਸਾਜਨੁ ਹੈ ਸਮੀਆ ॥

    jā kā mītu sājnu hai samīā ॥

    जा का मीतु साजनु है समीआ ॥

    Those who have the Lord as their Friend and Companion

  3. ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥

    tisu jan kau kahu kā kī kamīā ॥1॥

    तिसु जन कउ कहु का की कमीआ ॥१॥

    - tell me, what else do they need? ||1||

  4. ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥

    jā kī prīti gōbind siu lāgī ॥

    जा की प्रीति गोबिंद सिउ लागी ॥

    Those who are in love with the Lord of the Universe

  5. ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥

    dūkhu dardu bhramu tā kā bhāgī ॥1॥ rahāu ॥

    दूखु दरदु भ्रमु ता का भागी ॥१॥ रहाउ ॥

    - pain, suffering and doubt run away from them. ||1||Pause||

  6. ਜਾ ਕਉ ਰਸੁ ਹਰਿ ਰਸੁ ਹੈ ਆਇਓ ॥

    jā kau rasu hari rasu hai āiō ॥

    जा कउ रसु हरि रसु है आइओ ॥

    Those who have enjoyed the flavor of the Lord's sublime essence

  7. ਸੋ ਅਨ ਰਸ ਨਾਹੀ ਲਪਟਾਇਓ ॥੨॥

    sō an ras nāhī lapṭāiō ॥2॥

    सो अन रस नाही लपटाइओ ॥२॥

    Are not attracted to any other pleasures. ||2||

  8. ਜਾ ਕਾ ਕਹਿਆ ਦਰਗਹ ਚਲੈ ॥

    jā kā kahiā dargah chalai ॥

    जा का कहिआ दरगह चलै ॥

    Those whose speech is accepted in the Court of the Lord

  9. ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥

    sō kis kau nadri lai āvai talai ॥3॥

    सो किस कउ नदरि लै आवै तलै ॥३॥

    - what do they care about anything else? ||3||

  10. ਜਾ ਕਾ ਸਭੁ ਕਿਛੁ ਤਾ ਕਾ ਹੋਇ ॥

    jā kā sabhu kichhu tā kā hōi ॥

    जा का सभु किछु ता का होइ ॥

    Those who belong to the One, unto whom all things belong

  11. ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥

    nānak tā kau sadā sukhu hōi ॥4॥33॥102॥

    नानक ता कउ सदा सुखु होइ ॥४॥३३॥१०२॥

    - O Nanak, they find a lasting peace. ||4||33||102||