Skip to content
NitnemSahib.netNitnem Sahib

Shabad #15718 · Kabit Savaiye

ਗੁਰਮੁਖਿ ਪੰਥ ਗਹੇ ਜਮਪੁਰਿ ਪੰਥ ਮੇਟੇ

Gurumukh Punth Gehe Jumupur Punth Mete · Bhai Gurdas

  1. ਗੁਰਮੁਖਿ ਪੰਥ ਗਹੇ ਜਮਪੁਰਿ ਪੰਥ ਮੇਟੇ

    gurmukhi panth gahē jampuri panth mēṭē

    गुरमुखि पंथ गहे जमपुरि पंथ मेटे

  2. ਗੁਰਸਿਖ ਸੰਗ ਪੰਚ ਦੂਤ ਸੰਗ ਤਿਆਗੇ ਹੈ ॥

    gursikh saṅg pañc dūt saṅg tiāgē hai ॥

    गुरसिख संग पंच दूत संग तिआगे है ॥

  3. ਚਰਨ ਸਰਨਿ ਗੁਰ ਕਰਮ ਭਰਮ ਖੋਏ

    charan sarni gur karam bharam khōē

    चरन सरनि गुर करम भरम खोए

  4. ਦਰਸ ਅਕਾਲ ਕਾਲ ਕੰਟਕ ਭੈ ਭਾਗੇ ਹੈ ॥

    daras akāl kāl kaṇṭak bhai bhāgē hai ॥

    दरस अकाल काल कंटक भै भागे है ॥

  5. ਗੁਰ ਉਪਦੇਸ ਵੇਸ ਬਜ੍ਰ ਕਪਾਟ ਖੁਲੇ

    gur updēs vēs bajr kapāṭ khulē

    गुर उपदेस वेस बज्र कपाट खुले

  6. ਸਬਦ ਸੁਰਤਿ ਮੂਰਛਤ ਮਨ ਜਾਗੇ ਹੈ ॥

    sabad surti mūrchhat man jāgē hai ॥

    सबद सुरति मूरछत मन जागे है ॥

  7. ਕਿੰਚਤ ਕਟਾਛ ਕ੍ਰਿਪਾ ਸਰਬ ਨਿਧਾਨ ਪਾਏ

    kiñchat kaṭāchh kripā sarab nidhān pāē

    किंचत कटाछ क्रिपा सरब निधान पाए

  8. ਜੀਵਨ ਮੁਕਤਿ ਗੁਰ ਗਿਆਨ ਲਿਵ ਲਾਗੇ ਹੈ ॥੫੭॥

    jīvan mukti gur giān liv lāgē hai ॥57॥

    जीवन मुकति गुर गिआन लिव लागे है ॥५७॥