Skip to content
NitnemSahib.netNitnem Sahib

Shabad #15673 · Vaaran

ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨ੍ਹਾਵੰਦਾ॥

Gurasikh Bhuluke Outh Kar Anmrith Vele Sur Nuaavundhaa · Bhai Gurdas

  1. ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨ੍ਹਾਵੰਦਾ॥

    gursikh bhalkē uṭh kari ammrit vēlē saru nhāvndā॥

    गुरसिख भलके उठ करि अंम्रित वेले सरु न्हावंदा॥

  2. ਗੁਰੁ ਕੈ ਬਚਨ ਉਚਾਰਿ ਕੈ ਧਰਮਸਾਲ ਦੀ ਸੁਰਤਿ ਕਰੰਦਾ॥

    guru kai bachan uchāri kai dharmasāl dī surti karandā॥

    गुरु कै बचन उचारि कै धरमसाल दी सुरति करंदा॥

  3. ਸਾਧਸੰਗਤਿ ਵਿਚਿ ਜਾਇ ਕੈ ਗੁਰਬਾਣੀ ਦੇ ਪ੍ਰੀਤਿ ਸੁਣੰਦਾ॥

    sādhsaṅgti vichi jāi kai gurbāṇī dē prīti suṇndā॥

    साधसंगति विचि जाइ कै गुरबाणी दे प्रीति सुणंदा॥

  4. ਸੰਕਾ ਮਨਹੁਂ ਮਿਟਾਇ ਕੈ ਗੁਰੁ ਸਿਖਾਂ ਦੀ ਸੇਵ ਕਰੰਦਾ॥

    saṅkā manhuṃ miṭāi kai guru sikhāṃ dī sēv karandā॥

    संका मनहुं मिटाइ कै गुरु सिखां दी सेव करंदा॥

  5. ਕਿਰਤ ਵਿਰਤ ਕਰਿ ਧਰਮੁ ਦੀ ਲੈ ਪਰਸਾਦ ਆਣਿ ਵਰਤੰਦਾ॥

    kirat virat kari dharmu dī lai parsād āṇi vartandā॥

    किरत विरत करि धरमु दी लै परसाद आणि वरतंदा॥

  6. ਗੁਰਸਿਖਾਂ ਨੋ ਦੋਇ ਕਰਿ ਪਿਛੋਂ ਬਚਿਆ ਆਪੁ ਖਵੰਦਾ॥

    gursikhāṃ nō dōi kari pichhōṃ bachiā āpu khavndā॥

    गुरसिखां नो दोइ करि पिछों बचिआ आपु खवंदा॥

  7. ਕਲੀ ਕਾਲ ਪਰਗਾਸ ਕਰਿ ਗੁਰੁ ਚੇਲਾ ਚੇਲਾ ਗੁਰੁ ਸੰਦਾ॥

    kalī kāl pargās kari guru chēlā chēlā guru sandā॥

    कली काल परगास करि गुरु चेला चेला गुरु संदा॥

  8. ਗੁਰਮੁਖ ਗਾਡੀ ਰਾਹੁ ਚਲੰਦਾ ॥੧੧॥

    gurmukh gāḍī rāhu chalndā ॥11॥

    गुरमुख गाडी राहु चलंदा ॥११॥