Skip to content
NitnemSahib.netNitnem Sahib

Shabad #15619 · Vaaran

ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ॥

Gur Angudh Gur Anguthe Anmrith Birukh Anmrith Ful Fali-aa · Bhai Gurdas

  1. ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ॥

    guru aṅgdu guru aṅgutē ammrit birkhu ammrit phal phaliā॥

    गुरु अंगदु गुरु अंगुते अंम्रित बिरखु अंम्रित फल फलिआ॥

  2. ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ॥

    jōtī jōti jagāīnu dīvē tē jiu dīvā baliā॥

    जोती जोति जगाईअनु दीवे ते जिउ दीवा बलिआ॥

  3. ਹੀਰੈ ਹੀਰਾ ਬੇਧਿਆ ਛਲੁ ਕਰਿ ਅਛੁਲੀ ਅਛਲੁ ਛਲਿਆ॥

    hīrai hīrā bēdhiā chhalu kari achhulī achhlu chhaliā॥

    हीरै हीरा बेधिआ छलु करि अछुली अछलु छलिआ॥

  4. ਕੋਇ ਬੁਝਿ ਨ ਹੰਘਈ ਪਾਣੀ ਅੰਦਰਿ ਪਾਣੀ ਰਲਿਆ॥

    kōi bujhi na haṅghī pāṇī andri pāṇī raliā॥

    कोइ बुझि न हंघई पाणी अंदरि पाणी रलिआ॥

  5. ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ॥

    sachā sachu suhāvṛā sachu andri sachu sachhu ḍhaliā॥

    सचा सचु सुहावड़ा सचु अंदरि सचु सचहु ढलिआ॥

  6. ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ॥

    nihchalu sachā takhtu hai abichal rāj na halai haliā॥

    निहचलु सचा तखतु है अबिचल राज न हलै हलिआ॥

  7. ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ॥

    sac sabdu guri saupiā sac ṭaksālhu sikā chaliā॥

    सच सबदु गुरि सउपिआ सच टकसालहु सिका चलिआ॥

  8. ਸਿਧ ਨਾਥ ਅਵਤਾਰ ਸਭ ਹਥ ਜੋੜਿ ਕੈ ਹੋਏ ਖਲਿਆ॥

    sidh nāth avtār sabh hath jōṛi kai hōē khaliā॥

    सिध नाथ अवतार सभ हथ जोड़ि कै होए खलिआ॥

  9. ਸਚਾ ਹੁਕਮੁ ਸੁ ਅਟਲੁ ਨ ਟਲਿਆ ॥੮॥

    sachā hukmu su aṭlu na ṭaliā ॥8॥

    सचा हुकमु सु अटलु न टलिआ ॥८॥