Skip to content
NitnemSahib.netNitnem Sahib

Shabad #15598 · Vaaran

ਗ੍ਰਿਹ ਮਹਿ ਗ੍ਰਿਹਸਤੀ ਹੁਇ ਪਾਇਓ ਨ ਸਹਜ ਘਰਿ

Grih Mehi Grihusuthee Hue Paaeiou Na Sehuj Ghari · Bhai Gurdas

  1. ਗ੍ਰਿਹ ਮਹਿ ਗ੍ਰਿਹਸਤੀ ਹੁਇ ਪਾਇਓ ਨ ਸਹਜ ਘਰਿ

    grih mahi grihsatī hui pāiō na sahaj ghari

    ग्रिह महि ग्रिहसती हुइ पाइओ न सहज घरि

  2. ਬਨਿ ਬਨਵਾਸ ਨ ਉਦਾਸ ਡਲ ਪਾਇਓ ਹੈ ॥

    bani banvās na udās ḍal pāiō hai ॥

    बनि बनवास न उदास डल पाइओ है ॥

  3. ਪੜਿ ਪੜਿ ਪੰਡਿਤ ਨ ਅਕਥ ਕਥਾ ਬਿਚਾਰੀ

    paṛi paṛi paṇḍit na akath kathā bichārī

    पड़ि पड़ि पंडित न अकथ कथा बिचारी

  4. ਸਿਧਾਸਨ ਕੈ ਨ ਨਿਜ ਆਸਨ ਦਿੜਾਇਓ ਹੈ ॥

    sidhāsan kai na nij āsan diṛāiō hai ॥

    सिधासन कै न निज आसन दिड़ाइओ है ॥

  5. ਜੋਗ ਧਿਆਨ ਧਾਰਨ ਕੈ ਨਾਥਨ ਦੇਖੇ ਨ ਨਾਥ

    jōg dhiān dhāran kai nāthan dēkhē na nāth

    जोग धिआन धारन कै नाथन देखे न नाथ

  6. ਜਗਿ ਭੋਗ ਪੂਜਾ ਕੈ ਨ ਅਗਹੁ ਗਹਾਇਓ ਹੈ ॥

    jagi bhōg pūjā kai na agahu gahāiō hai ॥

    जगि भोग पूजा कै न अगहु गहाइओ है ॥

  7. ਦੇਵੀ ਦੇਵ ਸੇਵਕੈ ਨ ਅਹੰਮੇਵ ਟੇਵ ਟਾਰੀ

    dēvī dēv sēvkai na ahmmēv ṭēv ṭārī

    देवी देव सेवकै न अहंमेव टेव टारी

  8. ਅਲਖ ਅਭੇਵ ਗੁਰਦੇਵ ਸਮਝਾਇਓ ਹੈ ॥੩੦॥

    alakh abhēv gurdēv samjhāiō hai ॥30॥

    अलख अभेव गुरदेव समझाइओ है ॥३०॥