Shabad #15548 · Salok
ਫਰੀਦਾ ਜਿਨ੍ੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
Fureedhaa Jinuee Kunmee Naahi Gun The Kunmurre Visaar · Baba Sheikh Farid
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
pharīdā jinī kammī nāhi guṇ tē kammṛē visāri ॥
फरीदा जिन्ी कंमी नाहि गुण ते कंमड़े विसारि ॥
Fareed, those deeds which do not bring merit - forget about those deeds.
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥
matu sarmindā thīvhī sāṃī dai darbāri ॥59॥
मतु सरमिंदा थीवही सांई दै दरबारि ॥५९॥
Otherwise, you shall be put to shame, in the Court of the Lord. ||59||

