Shabad #15547 · Salok
ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
Fureedhaa Jinu Loein Jug Mohi-aa Se Loein Mai Dith · Baba Sheikh Farid
ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
pharīdā jin lōiṇ jagu mōhiā sē lōiṇ mai ḍiṭhu ॥
फरीदा जिन् लोइण जगु मोहिआ से लोइण मै डिठु ॥
Fareed, those eyes which have enticed the world - I have seen those eyes.
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
kajal rēkh na sahdiā sē paṅkhī sūi bahiṭhu ॥14॥
कजल रेख न सहदिआ से पंखी सूइ बहिठु ॥१४॥
Once, they could not endure even a bit of mascara; now, the birds hatch their young in them! ||14||

