Skip to content
NitnemSahib.netNitnem Sahib

Shabad #15531 · Amrit Keertan

ਫਿਰੈ ਚੱਕ੍ਰ ਚਉਦਹੂੰ ਪੁਰੀਯੰ ਮਧਿਆਣੰ ॥

Firai Chuukr Choudhehoo(n) Pureeyu(n) Madhhiaanu(n) · Guru Gobind Singh

  1. ਭੁਜੰਗ ਪ੍ਰਯਾਤ ਛੰਦ

    bhujaṅg prayāt chhand

    भुजंग प्रयात छंद

  2. ਫਿਰੈ ਚੱਕ੍ਰ ਚਉਦਹੂੰ ਪੁਰੀਯੰ ਮਧਿਆਣੰ ॥

    phirai chakkr chaudhūṃ purīyaṃ madhiāṇaṃ ॥

    फिरै चॱक्र चउदहूं पुरीयं मधिआणं ॥

  3. ਇਸੇ ਕੌਨ ਬੀਯੰ ਫਿਰੈ ਆਇਸਾਣੰ ॥

    isē kaun bīyaṃ phirai āisāṇaṃ ॥

    इसे कौन बीयं फिरै आइसाणं ॥

  4. ਕਹੋ ਕੁੰਟ ਕੌਨੇ ਬਿਖੈ ਭਾਜ ਬਾਚੈ ॥

    kahō kuṇṭ kaunē bikhai bhāj bāchai ॥

    कहो कुंट कौने बिखै भाज बाचै ॥

  5. ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ॥੬੦॥

    sabhaṃ sīs kē saṅg srī kāl nāchai ॥60॥

    सभं सीस के संग स्री काल नाचै ॥६०॥

  6. ਕਰੇ ਕੋਟ ਕੋਊ ਧਰੇ ਕੋਟ ਓਟੰ ॥

    karē kōṭ kōū dharē kōṭ ōṭaṃ ॥

    करे कोट कोऊ धरे कोट ओटं ॥

  7. ਬਚੈਗੋ ਨ ਕਿਉਹੂੰ ਕਰੇ ਕਾਲ ਚੋਟੰ ॥

    bachaigō na kiuhūṃ karē kāl chōṭaṃ ॥

    बचैगो न किउहूं करे काल चोटं ॥

  8. ਲਿਖੰ ਜੰਤ੍ਰ ਕੇਤੇ ਪੜੰ ਮੰਤ੍ਰ ਕੋਟੰ ॥

    likhaṃ jantr kētē paṛaṃ mantr kōṭaṃ ॥

    लिखं जंत्र केते पड़ं मंत्र कोटं ॥

  9. ਬਿਨਾ ਸਰਨ ਤਾ ਕੀ ਨਹੀ ਔਰ ਓਟੰ ॥੬੧॥

    binā saran tā kī nahī aur ōṭaṃ ॥61॥

    बिना सरन ता की नही और ओटं ॥६१॥

  10. ਲਿਖੰ ਜੰਤ੍ਰ ਥਾਕੇ ਪੜੰ ਮੰਤ੍ਰ ਹਾਰੇ ॥

    likhaṃ jantr thākē paṛaṃ mantr hārē ॥

    लिखं जंत्र थाके पड़ं मंत्र हारे ॥

  11. ਕਰੇ ਕਾਲ ਤੇ ਅੰਤ ਲੈ ਕੈ ਬਿਚਾਰੇ ॥

    karē kāl tē ant lai kai bichārē ॥

    करे काल ते अंत लै कै बिचारे ॥

  12. ਕਿਤਿਓ ਤੰਤ੍ਰ ਸਾਧੇ ਜਨਮੰ ਬਿਤਾਇਓ ॥

    kitiō tantr sādhē janmaṃ bitāiō ॥

    कितिओ तंत्र साधे जनमं बिताइओ ॥

  13. ਭਏ ਫੋਕਟੰ ਕਾਜ ਏਕੈ ਨ ਆਇਓ ॥੬੨॥

    bhaē phōkṭaṃ kāj ēkai na āiō ॥62॥

    भए फोकटं काज एकै न आइओ ॥६२॥