Shabad #15481 · Amrit Keertan
ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦ੍ਰ ਕਿਸ਼ਨ ਕੇ ਅਵਤਾਰ ਭੀ ਅਨੇਕ ਹੈਂ ॥
Eaek Shiv Bheae Eaek Geae Eaek Faer Bheae Raam Chu(n)dhr Kishun Kae Avuthaar Bhee Anaek Hai · Guru Gobind Singh
ਤ੍ਵ ਪ੍ਰਸਾਦਿ ਕਬਿਤ ॥
tv prasādi kabit ॥
त्व प्रसादि कबित ॥
ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦ੍ਰ ਕਿਸ਼ਨ ਕੇ ਅਵਤਾਰ ਭੀ ਅਨੇਕ ਹੈਂ ॥
ēk shiv bhaē ēk gaē ēk phēr bhaē rām chandr kishan kē avtār bhī anēk haiṃ ॥
एक शिव भए एक गए एक फेर भए राम चंद्र किशन के अवतार भी अनेक हैं ॥
ਬ੍ਰਹਮਾ ਅਰੁ ਬਿਸ਼ਨ ਕੇਤੇ ਬੇਦ ਔ ਪੁਰਾਨ ਕੇਤੇ ਸਿਮ੍ਰਿਤਿ ਸਮੁਹਨ ਹੈ ਹੁਇ ਹੁਇ ਬਿਤਏ ਹੈਂ ॥
brahmā aru bishan kētē bēd au purān kētē simriti samuhan hai hui hui bitaē haiṃ ॥
ब्रहमा अरु बिशन केते बेद औ पुरान केते सिम्रिति समुहन है हुइ हुइ बितए हैं ॥
ਮਨੋਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ ॥
manōdī madār kētē asunī kumār kētē aṃsā avtār kētē kāl bas bhaē haiṃ ॥
मनोदी मदार केते असुनी कुमार केते अंसा अवतार केते काल बस भए हैं ॥
ਪੀਰ ਔ ਪਿਕਾਂਬਰ ਕੇਤੇ ਗਨੇ ਨ ਪਰਤ ਏਤੇ ਭੂਮਹੀ ਤੇ ਹੁਇਕੈ ਫੇਰੇ ਭੂਮ ਹੀ ਮਿਲਏ ਹੈਂ ॥੭॥੭੭॥
pīr au pikāmbar kētē ganē na parat ētē bhūmhī tē huikai phērē bhūm hī milaē haiṃ ॥7॥77॥
पीर औ पिकांबर केते गने न परत एते भूमही ते हुइकै फेरे भूम ही मिलए हैं ॥७॥७७॥

