Skip to content
NitnemSahib.netNitnem Sahib

Shabad #15462 · Vaaran

ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ

Dhurusun Dhekhuth Hee Sudh Kee Na Sudh Rehee · Bhai Gurdas

  1. ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ

    darsan dēkhat hī sudhi kī na sudhi rahī

    दरसन देखत ही सुधि की न सुधि रही

  2. ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ ॥

    budhi kī na budhi rahī mati mai na mati hai ॥

    बुधि की न बुधि रही मति मै न मति है ॥

  3. ਸੁਰਤਿ ਮੈ ਨ ਸੁਰਤਿ ਅਉ ਧਿਆਨ ਮੈ ਨ ਧਿਆਨੁ ਰਹਿਓ

    surti mai na surti au dhiān mai na dhiānu rahiō

    सुरति मै न सुरति अउ धिआन मै न धिआनु रहिओ

  4. ਗਿਆਨ ਮੈ ਨ ਗਿਆਨ ਰਹਿਓ ਗਤਿ ਮੈ ਨ ਗਤਿ ਹੈ ॥

    giān mai na giān rahiō gati mai na gati hai ॥

    गिआन मै न गिआन रहिओ गति मै न गति है ॥

  5. ਧੀਰਜੁ ਕੋ ਧੀਰਜੁ ਗਰਬ ਕੋ ਗਰਬੁ ਗਇਓ

    dhīrju kō dhīrju garab kō garbu gaiō

    धीरजु को धीरजु गरब को गरबु गइओ

  6. ਰਤਿ ਮੈ ਨ ਰਤਿ ਰਹੀ ਪਤਿ ਰਤਿ ਪਤਿ ਮੈ ॥

    rati mai na rati rahī pati rati pati mai ॥

    रति मै न रति रही पति रति पति मै ॥

  7. ਅਦਭੁਤ ਪਰਮਦਭੁਤ ਬਿਸਮੈ ਬਿਸਮ

    adbhut parmadbhut bismai bisam

    अदभुत परमदभुत बिसमै बिसम

  8. ਅਸ੍‍ਚਰਜੈ ਅਸਚਰਜ ਅਤਿ ਅਤਿ ਮੈ ॥੯॥

    as‍crajai ascharaj ati ati mai ॥9॥

    अस्‍चरजै असचरज अति अति मै ॥९॥