Shabad #15457 · Vaaran
ਦੁਰਮਤਿ ਮੇਟਿ ਗੁਰਮਤਿ ਹਿਰਦੈ ਪ੍ਰਗਾਸੀ
Dhurumath Met Gurumath Hirudhai Prugaasee · Bhai Gurdas
ਦੁਰਮਤਿ ਮੇਟਿ ਗੁਰਮਤਿ ਹਿਰਦੈ ਪ੍ਰਗਾਸੀ
durmati mēṭi gurmati hirdai pragāsī
दुरमति मेटि गुरमति हिरदै प्रगासी
ਖੋਏ ਹੈ ਅਗਿਆਨ ਜਾਨੇ ਬ੍ਰਹਮ ਗਿਆਨ ਹੈ॥
khōē hai agiān jānē braham giān hai॥
खोए है अगिआन जाने ब्रहम गिआन है॥
ਦਰਸ ਧਿਆਨ ਆਨ ਧਿਆਨ ਬਿਸਮਰਨ ਕੈ
daras dhiān ān dhiān bismaran kai
दरस धिआन आन धिआन बिसमरन कै
ਸਬਦ ਸੁਰਤਿ ਮੋਨਿ ਬ੍ਰਤ ਪਰਵਾਨੇ ਹੈ ॥
sabad surti mōni brat parvānē hai ॥
सबद सुरति मोनि ब्रत परवाने है ॥
ਪ੍ਰੇਮਰਸ ਰਸਿਕ ਹੁੋਇ ਅਨਰਸ ਰਹਤ ਹੁਇ
prēmras rasik hōi anras rahat hui
प्रेमरस रसिक हुोइ अनरस रहत हुइ
ਜੋਤੀ ਮੈ ਜੋਤਿ ਸਰੂਪ ਸੋਹੰ ਸੁਰਤਾਨੇ ਹੈ ॥
jōtī mai jōti sarūp sōhaṃ surtānē hai ॥
जोती मै जोति सरूप सोहं सुरताने है ॥
ਗੁਰ ਸਿਖ ਸੰਧ ਮਿਲੇ ਬੀਸ ਇਕਈਸ ਈਸ
gur sikh sandh milē bīs ikaīs īs
गुर सिख संध मिले बीस इकईस ईस
ਪੂਰਨ ਬਿਬੇਕ ਟੇਕ ਏਕ ਹੀਯੇ ਆਨੇ ਹੈ ॥੩੪॥
pūran bibēk ṭēk ēk hīyē ānē hai ॥34॥
पूरन बिबेक टेक एक हीये आने है ॥३४॥
ਰੋਮ ਰੋਮ ਕੋਟਿ ਬ੍ਰਹਿਮਾਂਡ ਕੋ ਨਿਵਾਸ ਜਾਸੁ
rōm rōm kōṭi brahimāṇḍ kō nivās jāsu
रोम रोम कोटि ब्रहिमांड को निवास जासु
ਮਾਨਸ ਅੳਤਾਰ ਧਾਰ ਦਰਸ ਦਿਖਆਏ ਹੈ ॥
mānas atār dhār daras dikhāē hai ॥
मानस अॳतार धार दरस दिखआए है ॥
ਜਾਕੇ ਓਅੰਕਾਰ ਕੈ ਅਕਾਰ ਹੈ ਨਾਨਾ ਪ੍ਰਕਾਰ
jākē ōaṅkār kai akār hai nānā prakār
जाके ओअंकार कै अकार है नाना प्रकार
ਸ੍ਰੀਮੁਖ ਸਬਦ ਗੁਰ ਸਿਖਨੁ ਸੁਨਾਏ ਹੈ ॥
srīmukh sabad gur sikhnu sunāē hai ॥
स्रीमुख सबद गुर सिखनु सुनाए है ॥
ਜਗ ਭੋਗ ਨਈਬੇਦ ਜਗਤ ਭਗਤ ਜਾਹਿ
jag bhōg naībēd jagat bhagat jāhi
जग भोग नईबेद जगत भगत जाहि
ਅਸਨ ਬਸਨ ਗੁਰਸਿਖਨ ਲਡਾਏ ਹੈ ॥
asan basan gursikhan laḍāē hai ॥
असन बसन गुरसिखन लडाए है ॥
ਨਿਗਮ ਸੇਖਾਦਿ ਕਬਤ ਨੇਤ ਨੇਤ ਕਰਿ
nigam sēkhādi kabat nēt nēt kari
निगम सेखादि कबत नेत नेत करि
ਪੂਰਮ ਬ੍ਰਹਮ ਗੁਰਸਿਖਨੁ ਲਖਾਏ ਹੈ ॥੩੫॥
pūram braham gursikhnu lakhāē hai ॥35॥
पूरम ब्रहम गुरसिखनु लखाए है ॥३५॥

