Shabad #15420 · Kabit Savaiye
ਦ੍ਰੋਪਤੀ ਕੁਪੀਨ ਮਾਤ੍ਰ ਦਈ ਜਉ ਮੁਨੀਸਰਹਿ
Dhroputhee Kupeen Maathr Dhee Jo Muneesurehi · Bhai Gurdas
ਦ੍ਰੋਪਤੀ ਕੁਪੀਨ ਮਾਤ੍ਰ ਦਈ ਜਉ ਮੁਨੀਸਰਹਿ
drōptī kupīn mātr daī jau munīsrahi
द्रोपती कुपीन मात्र दई जउ मुनीसरहि
ਤਾਤੇ ਸਭਾ ਮਧਿ ਬਹਿਓ ਬਸਨ ਪ੍ਰਵਾਹ ਜੀ ॥
tātē sabhā madhi bahiō basan pravāh jī ॥
ताते सभा मधि बहिओ बसन प्रवाह जी ॥
ਤਨਕ ਤੰਦੁਲ ਜਗਦੀਸਹਿ ਦਏ ਸੁਦਾਮਾ
tanak tandul jagdīsahi daē sudāmā
तनक तंदुल जगदीसहि दए सुदामा
ਤਾਂਤੇ ਪਾਏ ਚਤਰ ਪਦਾਰਥ ਅਥਾਹ ਜੀ ॥
tāntē pāē chatar padārath athāh jī ॥
तांते पाए चतर पदारथ अथाह जी ॥
ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰਾਖੈ
dukhat gajind arbind gahi bhēṭ rākhai
दुखत गजिंद अरबिंद गहि भेट राखै
ਤਾਕੈ ਕਾਜੈ ਚਕ੍ਰਪਾਨਿ ਆਨਿ ਗ੍ਰਸੇ ਗ੍ਰਾਹ ਜੀ ॥
tākai kājai chakrpāni āni grasē grāh jī ॥
ताकै काजै चक्रपानि आनि ग्रसे ग्राह जी ॥
ਕਹਾਂ ਕੋਊ ਕਰੈ ਕਛੁ ਹੋਤ ਨ ਕਾਹੂ ਕੇ ਕੀਏ॥
kahāṃ kōū karai kachhu hōt na kāhū kē kīē॥
कहां कोऊ करै कछु होत न काहू के कीए॥
ਜਾਕੀ ਪ੍ਰਭ ਮਾਨਿ ਲੇਹਿ ਸਬੈ ਸੁਖ ਤਹਿ ਜੀ ॥੪੩੫॥
jākī prabh māni lēhi sabai sukh tahi jī ॥435॥
जाकी प्रभ मानि लेहि सबै सुख तहि जी ॥४३५॥

