Skip to content
NitnemSahib.netNitnem Sahib

Shabad #15345 · Kabit Savaiye

ਚਲਨੀ ਮੈ ਜੈਸੇ ਦੇਖੀਅਤ ਹੈ ਅਨੇਕ ਛਿਦ੍ਰ

Chulunee Mai Jaise Dhekheeath Hai Anek Shidhru · Bhai Gurdas

  1. ਚਲਨੀ ਮੈ ਜੈਸੇ ਦੇਖੀਅਤ ਹੈ ਅਨੇਕ ਛਿਦ੍ਰ

    chalnī mai jaisē dēkhīat hai anēk chhidr

    चलनी मै जैसे देखीअत है अनेक छिद्र

  2. ਕਰੈ ਕਰਵਾ ਕੀ ਨਿੰਦਾ ਕੈਸੇ ਬਨਿ ਆਵੈ ਜੀ ॥

    karai karavā kī nindā kaisē bani āvai jī ॥

    करै करवा की निंदा कैसे बनि आवै जी ॥

  3. ਬਿਰਖ ਬਿਥੂਰ ਭਰਪੂਰ ਬਹੁ ਸੂਰਨ ਸੈ

    birakh bithūr bharpūr bahu sūran sai

    बिरख बिथूर भरपूर बहु सूरन सै

  4. ਕਮਲੈ ਕਟੀਲੋ ਕਹੈ ਕਹੂ ਨ ਸੁਹਾਵੈ ਜੀ ॥

    kamlai kaṭīlō kahai kahū na suhāvai jī ॥

    कमलै कटीलो कहै कहू न सुहावै जी ॥

  5. ਜੈਸੇ ਉਪਹਾਸੁ ਕਰੈ ਬਾਇਸੁ ਮਰਾਲ ਪ੍ਰਤਿ

    jaisē uphāsu karai bāisu marāl prati

    जैसे उपहासु करै बाइसु मराल प्रति

  6. ਛਾਡਿ ਮੁਕਤਾਹਲ ਦ੍ਰ ੁਗੰਧ ਲਿਵ ਲਾਵੈ ਜੀ ॥

    chhāḍi muktāhal dr ugandh liv lāvai jī ॥

    छाडि मुकताहल द्र ुगंध लिव लावै जी ॥

  7. ਤੈਸੇ ਹਉ ਮਹਾ ਅਪਰਾਧੀ ਅਪਰਾਧਿ ਭਰਿਓ

    taisē hau mahā aprādhī aprādhi bhariō

    तैसे हउ महा अपराधी अपराधि भरिओ

  8. ਸਕਲ ਸੰਸਾਰ ਕੋ ਬਿਕਾਰ ਮੋਹਿ ਭਾਵੈ ਜੀ ॥੫੧੨॥

    sakal saṃsār kō bikār mōhi bhāvai jī ॥512॥

    सकल संसार को बिकार मोहि भावै जी ॥५१२॥