Shabad #15284 · Kabit Savaiye
ਬਿਰਹ ਬਿਓਗ ਰੋਗੁ ਦੁਖਤਿ ਹੁਇ ਬਿਰਹਨੀ
Bireh Bioug Sog Seth Roop Hue Krithaasu · Bhai Gurdas
ਬਿਰਹ ਬਿਓਗ ਸੋਗ ਸੇਤ ਰੂਪ ਹੁਇ ਕ੍ਰਿਤਾਸ
birah biōg sōg sēt rūp hui kritās
बिरह बिओग सोग सेत रूप हुइ क्रितास
ਸਭ ਟੂਕ ਟੂਕ ਭਏ ਪਾਤੀ ਲਿਖੀਐ ਬਿਦੇਸ ਤੇ ॥
sabh ṭūk ṭūk bhaē pātī likhīai bidēs tē ॥
सभ टूक टूक भए पाती लिखीऐ बिदेस ते ॥
ਬਿਰਹ ਅਗਨਿ ਸੇ ਸਵਾਨੀ ਮਾਸੁ ਕ੍ਰਿਸਨ ਹੁਇ
birah agni sē savānī māsu krisan hui
बिरह अगनि से सवानी मासु क्रिसन हुइ
ਬਿਰਹਨੀ ਭੇਖ ਲੇਖ ਬਿਖਮ ਸੰਦੇਸ ਤੇ ॥
birhanī bhēkh lēkh bikham sandēs tē ॥
बिरहनी भेख लेख बिखम संदेस ते ॥
ਬਿਰਹ ਬਿਓਗ ਰੋਗ ਲੇਖਨਿ ਕੀ ਛਾਤੀ ਫਾਟੀ
birah biōg rōg lēkhni kī chhātī phāṭī
बिरह बिओग रोग लेखनि की छाती फाटी
ਰੁਦਨ ਕਰਤ ਲਿਖੈ ਆਤਮ ਅਵੇਸ ਤੇ ॥
rudan karat likhai ātam avēs tē ॥
रुदन करत लिखै आतम अवेस ते ॥
ਬਿਰਹ ਉਸਾਸਨ ਪ੍ਰਗਾਸਨ ਦੁਖਿਤ ਗਤਿ
birah usāsan pragāsan dukhit gati
बिरह उसासन प्रगासन दुखित गति
ਬਿਰਹਨ ਿਕੈਸੇ ਜੀਐ ਬਿਰਹ ਪ੍ਰਵੇਸ ਤੇ ॥੨੧੦॥
birhan ikisē jīai birah pravēs tē ॥210॥
बिरहन िकैसे जीऐ बिरह प्रवेस ते ॥२१०॥

