Shabad #15279 · Amrit Keertan
ਬਿਨਾ ਸਰਨ ਤਾ ਕੀ ਨ ਅਉਰੈ ੳਪਾਯੰ ॥
Binaa Surun Thaa Kee N Aourai Ouupaayu(n) · Guru Gobind Singh
ਭੁਜੰਗ ਪ੍ਰਯਾਤ ਛੰਦ
bhujaṅg prayāt chhand
भुजंग प्रयात छंद
ਬਿਨਾ ਸਰਨ ਤਾ ਕੀ ਨ ਅਉਰੈ ੳਪਾਯੰ ॥
binā saran tā kī na aurai pāyaṃ ॥
बिना सरन ता की न अउरैੴपायं ॥
ਕਹਾ ਦੇਵ ਦਈਤੰ ਕਹਾ ਰੰਕ ਰਾਯੰ ॥
kahā dēv daītaṃ kahā raṅk rāyaṃ ॥
कहा देव दईतं कहा रंक रायं ॥
ਕਹਾ ਪਾਤਸਾਹੰ ਕਹਾ ਉਮਰਾਯੰ ॥
kahā pātsāhaṃ kahā umrāyaṃ ॥
कहा पातसाहं कहा उमरायं ॥
ਬਿਨਾ ਸਰਣ ਤਾ ਕੀ ਨ ਕੋਟੈ ੳਪਾਯੰ ॥੭੬॥
binā saraṇ tā kī na kōṭai pāyaṃ ॥76॥
बिना सरण ता की न कोटैੴपायं ॥७६॥
ਜਿਤੇ ਜੀਵ ਜੰਤੰ ਦੁਨੀਅੰ ਉਪਾਯੰ ॥
jitē jīv jantaṃ dunīaṃ upāyaṃ ॥
जिते जीव जंतं दुनीअं उपायं ॥
ਸਭੈ ਅੰਤ ਕਾਲੰ ਬਲੀ ਕਾਲ ਘਾਯੰ ॥
sabhai ant kālaṃ balī kāl ghāyaṃ ॥
सभै अंत कालं बली काल घायं ॥
ਬਿਨਾ ਸਰਨ ਤਾ ਕੀ ਨਹੀ ਔਰ ਓਟੰ ॥
binā saran tā kī nahī aur ōṭaṃ ॥
बिना सरन ता की नही और ओटं ॥
ਲਿਖੇ ਜੰਤ੍ਰ ਕੇਤੇ ਪੜੈ ਮੰਤ੍ਰ ਕੋਟੰ ॥੭੭॥
likhē jantr kētē paṛai mantr kōṭaṃ ॥77॥
लिखे जंत्र केते पड़ै मंत्र कोटं ॥७७॥

