Skip to content
NitnemSahib.netNitnem Sahib

Shabad #15271 · Kabit Savaiye

ਬਿਨ ਪ੍ਰਿਯ ਸਿਹਜਾ ਭਵਨ ਆਨ ਰੂਪ ਰੰਗ

Bin Priy Sihujaa Bhuvun Aan Roop Rungu · Bhai Gurdas

  1. ਬਿਨ ਪ੍ਰਿਯ ਸਿਹਜਾ ਭਵਨ ਆਨ ਰੂਪ ਰੰਗ

    bin priy sihjā bhavan ān rūp raṅg

    बिन प्रिय सिहजा भवन आन रूप रंग

  2. ਦੇਖੀਐ ਸਕਲ ਜਮਦੂਤ ਭੈ ਭਯਾਨ ਹੈ ॥

    dēkhīai sakal jamdūt bhai bhayān hai ॥

    देखीऐ सकल जमदूत भै भयान है ॥

  3. ਬਿਨ ਪ੍ਰਿਯ ਰਾਗ ਨਾਦ ਬਾਦ ਗ੍ਯਾਨ ਆਨ ਕਥਾ

    bin priy rāg nād bād gyān ān kathā

    बिन प्रिय राग नाद बाद ग्यान आन कथा

  4. ਲਾਗੈ ਤਨ ਤੀਛਨ ਦੁਸਹ ਉਰ ਬਾਨ ਹੈ ॥

    lāgai tan tīchhan dusah ur bān hai ॥

    लागै तन तीछन दुसह उर बान है ॥

  5. ਬਿਨ ਪ੍ਰਿਯ ਅਸਨ ਬਸਨ ਅੰਗ ਅੰਗ ਸੁਖ

    bin priy asan basan aṅg aṅg sukh

    बिन प्रिय असन बसन अंग अंग सुख

  6. ਬਿਖਯਾ ਬਿਖਮੁ ਔ ਬੈਸੰਤਰ ਸਮਾਨ ਹੈ ॥

    bikhyā bikhmu au baisntar samān hai ॥

    बिखया बिखमु औ बैसंतर समान है ॥

  7. ਬਿਨ ਪ੍ਰਿਯ ਮਾਨੋ ਮੀਨ ਸਲਲ ਅੰਤਰਗਤ ॥

    bin priy mānō mīn salal antargat ॥

    बिन प्रिय मानो मीन सलल अंतरगत ॥

  8. ਜੀਵਨ ਜਤਨ ਬਿਨ ਪ੍ਰੀਤਮ ਨ ਆਨ ਹੈ ॥੫੭੪॥

    jīvan jatan bin prītam na ān hai ॥574॥

    जीवन जतन बिन प्रीतम न आन है ॥५७४॥