Skip to content
NitnemSahib.netNitnem Sahib

Shabad #15123 · Akal Ustati

ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਕਾਲ ਕੇ

Anjun Biheen Hai Nirunjun Prubeen Hai Ke Sevuk Adheen Hai Kutuyaa Jum Kaal Ke · Guru Gobind Singh

  1. ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਕਾਲ ਕੇ ॥

    añjan bihīn haiṃ nirñjan prabīn haiṃ ki sēvak adhīn haiṃ kaṭyā jam kāl kē ॥

    अंजन बिहीन हैं निरंजन प्रबीन हैं कि सेवक अधीन हैं कटया जम काल के ॥

  2. ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਥ ਭੂਮ ਕੇ ਭੁਜੱਯਾ ਹੈਂ ਮੁਹੀਯਾ ਮਹਾਬਾਲ ਕੇ ॥

    dēvan kē dēv mahādēv hūṃ kē dēv nāth bhūm kē bhujyyā haiṃ muhīyā mahābāl kē ॥

    देवन के देव महादेव हूं के देव नाथ भूम के भुजॱया हैं मुहीया महाबाल के ॥

  3. ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰਯਾ ਦ੍ਰਮ ਛਾਲ ਕੇ ॥

    rājan kē rājā mahā sāj hūṃ kē sājā mahā jōg hūṃ kō jōg haiṃ dharyā dram chhāl kē ॥

    राजन के राजा महा साज हूं के साजा महा जोग हूं को जोग हैं धरया द्रम छाल के ॥

  4. ਕਾਮਨਾ ਕੇ ਕਰੁ ਹੈਂ ਕੁਬੁਧਿਤਾ ਕੇ ਹਰੁ ਹੈਂ ਕਿ ਸਿਧਤਾ ਕੋ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

    kāmanā kē karu haiṃ kubudhitā kē haru haiṃ ki sidhtā kō sāthī haiṃ ki kāl haiṃ kuchāl kē ॥11॥263॥

    कामना के करु हैं कुबुधिता के हरु हैं कि सिधता को साथी हैं कि काल हैं कुचाल के ॥११॥२६३॥