Skip to content
NitnemSahib.netNitnem Sahib

Shabad #15083 · Kabit Savaiye

ਅਗਨਿ ਜਰਤ, ਜਲ ਬੂਡਤ, ਸਰਪ ਗ੍ਰਸਹਿ

Agan Juruthu Jul Booduthu Surup Grusehi · Bhai Gurdas

  1. ਅਗਨਿ ਜਰਤ, ਜਲ ਬੂਡਤ, ਸਰਪ ਗ੍ਰਸਹਿ

    agni jarat, jal būḍat, sarap grashi

    अगनि जरत, जल बूडत, सरप ग्रसहि

  2. ਸਸਤ੍ਰ ਅਂੇਕ ਰੋਮ ਰੋਮ ਕਰਿ ਘਾਤ ਹੈ ॥

    sasatr aēk rōm rōm kari ghāt hai ॥

    ससत्र अंेक रोम रोम करि घात है ॥

  3. ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤਿ ॥

    birthā anēk apdā adhīn dīn gati ॥

    बिरथा अनेक अपदा अधीन दीन गति ॥

  4. ਗ੍ਰੀਖਮ ਔ ਸੀਤ ਬਰਖ ਮਾਹਿ ਨਿਸ ਪ੍ਰਾਤ ਹੈ ॥

    grīkham au sīt barakh māhi nis prāt hai ॥

    ग्रीखम औ सीत बरख माहि निस प्रात है ॥

  5. ਗੋ, ਦ੍ਵਿਜ, ਬਧੂ ਬਿਸ੍ਵਾਸ, ਬੰਸ, ਕੋਟਿ ਹਤਯਾ

    gō, dvij, badhū bisvās, baṃs, kōṭi hatyā

    गो, द्विज, बधू बिस्वास, बंस, कोटि हतया

  6. ਤ੍ਰਿਸਨਾ ਅਨੇਕ ਦੁਖ ਦੋਖ ਬਸ ਗਾਤ ਹੈ ॥

    trisnā anēk dukh dōkh bas gāt hai ॥

    त्रिसना अनेक दुख दोख बस गात है ॥

  7. ਅਨਿਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ

    anik prakār jōr sakal saṃsār sōdh

    अनिक प्रकार जोर सकल संसार सोध

  8. ਪੀਯ ਕੇ ਬਿਛੋਹ ਪਲ ਏਕ ਨ ਪੁਜਾਤ ਹੈ ॥੫੭੨॥

    pīy kē bichhōh pal ēk na pujāt hai ॥572॥

    पीय के बिछोह पल एक न पुजात है ॥५७२॥

  9. ਪੂਰਨਿ ਸਰਦ ਸਸਿ ਸਕਲ ਸੰਸਾਰ ਕਹੈ

    pūrni sarad sasi sakal saṃsār kahai

    पूरनि सरद ससि सकल संसार कहै

  10. ਮੇਰੇ ਜਾਨੇ ਬਰ ਬੈਸੰਤਰ ਕੀ ਊਕ ਹੈ ॥

    mērē jānē bar baisntar kī ūk hai ॥

    मेरे जाने बर बैसंतर की ऊक है ॥

  11. ਅਗਨ ਅਗਨ ਤਨ ਮਧਯ ਚਿਨਗਾਰੀ ਛਾਡੈ

    agan agan tan madhay chingārī chhāḍai

    अगन अगन तन मधय चिनगारी छाडै

  12. ਬਿਰਹ ਉਸਾਸ ਮਾਨੋ ਫੰਨਗ ਕੀ ਫੂਕ ਹੈ ॥

    birah usās mānō phannag kī phūk hai ॥

    बिरह उसास मानो फंनग की फूक है ॥

  13. ਪਰਸਤ ਪਾਵਕ ਪਖਾਨ ਫੂਟ ਟੂਟ ਜਾਤ ॥

    parsat pāvak pakhān phūṭ ṭūṭ jāt ॥

    परसत पावक पखान फूट टूट जात ॥

  14. ਛਾਤੀ ਅਤਿ ਬਰਜਨ ਹੋਇ ਦੋਇ ਟੂਕ ਹੈ ॥

    chhātī ati barjan hōi dōi ṭūk hai ॥

    छाती अति बरजन होइ दोइ टूक है ॥

  15. ਪੀਯ ਕੇ ਸਿਧਾਰੇ ਭਾਰੀ ਜੀਵਨ ਮਰਨ ਭਏ

    pīy kē sidhārē bhārī jīvan maran bhaē

    पीय के सिधारे भारी जीवन मरन भए

  16. ਜਨਮ ਲਜਾਯੋ ਪ੍ਰੇਮ ਨੇਮ ਚਿਤ ਚੂਕ ਹੈ ॥੫੭੩॥

    janam lajāyō prēm nēm chit chūk hai ॥573॥

    जनम लजायो प्रेम नेम चित चूक है ॥५७३॥