Skip to content
NitnemSahib.netNitnem Sahib

Shabad #15081 · Vaaran

ਅਬਗਤ ਗਤ ਅਬਿਗਤ ਦੀ ਕÃŽੋਂ ਅਲਖ ਲਖਾਏ॥

Achuruj No Aachuruj Hai Achuruj Hovundhaa · Bhai Gurdas

  1. ਅਚਰਜ ਨੋ ਆਚਰਜੁ ਹੈ ਅਚਰਜੁ ਹੋਵੰਦਾ॥

    acraj nō ācraju hai acraju hōvndā॥

    अचरज नो आचरजु है अचरजु होवंदा॥

  2. ਵਿਸਮਾਦੈ ਵਿਸਮਾਦੁ ਹੈ ਵਿਸਮਾਦੁ ਰਹੰਦਾ॥

    vismādai vismādu hai vismādu rahndā॥

    विसमादै विसमादु है विसमादु रहंदा॥

  3. ਹੈਰਾਣੈ ਹੈਰਾਣੁ ਹੈ ਹੈਰਾਣੁ ਕਰੰਦਾ॥

    hairāṇai hairāṇu hai hairāṇu karandā॥

    हैराणै हैराणु है हैराणु करंदा॥

  4. ਅਬਿਗਤਹੁੰ ਅਬਿਗਤੁ ਹੈ ਨਹਿੰ ਅਲਖੁ ਲਖੰਦਾ॥

    abigtahuṃ abigtu hai nahiṃ alkhu lakhndā॥

    अबिगतहुं अबिगतु है नहिं अलखु लखंदा॥

  5. ਅਕਥਹੁੰ ਅਕਥ ਅਲੇਖੁ ਹੈ ਨੇਤਿ ਨੇਤਿ ਸੁਣੰਦਾ॥

    akthahuṃ akath alēkhu hai nēti nēti suṇndā॥

    अकथहुं अकथ अलेखु है नेति नेति सुणंदा॥

  6. ਗੁਰਮੁਖਿ ਸੁਖਫਲੁ ਪਿਰਮ ਰਸੁ ਵਾਹੁ ਵਾਹੁ ਚਵੰਦਾ ॥੧੮॥

    gurmukhi sukhphalu piram rasu vāhu vāhu chavndā ॥18॥

    गुरमुखि सुखफलु पिरम रसु वाहु वाहु चवंदा ॥१८॥