Skip to content
NitnemSahib.netNitnem Sahib

Shabad #15065 · Kabit Savaiye

ਆਵਤ ਹੈ ਜਾਕੈ ਭੀਖ ਮਾਗਨਿ ਭਿਖਾਰੀ ਦੀਨ

Aavuth Hai Jaakai Bheekh Maagan Bhikhaaree Dheenu · Bhai Gurdas

  1. ਆਵਤ ਹੈ ਜਾਕੈ ਭੀਖ ਮਾਗਨਿ ਭਿਖਾਰੀ ਦੀਨ

    āvat hai jākai bhīkh māgni bhikhārī dīn

    आवत है जाकै भीख मागनि भिखारी दीन

  2. ਦੇਖਤ ਅਧੀਨਹਿ ਨਿਰਾਸੋ ਨ ਬਿਡਾਰ ਹੈ ॥

    dēkhat adhīnhi nirāsō na biḍār hai ॥

    देखत अधीनहि निरासो न बिडार है ॥

  3. ਬੈਠਤ ਹੈ ਜਾਕੈ ਦੁਆਰ ਆਸਾ ਕੈ ਬਿਡਾਰ ਸ੍ਵਮਾਨੁ

    baiṭhat hai jākai duār āsā kai biḍār svamānu

    बैठत है जाकै दुआर आसा कै बिडार स्वमानु

  4. ਅੰਤ ਕਰੁਨਾ ਕੈ ਤੋਰਿ ਟੂਕਿ ਤਾਹਿ ਡਾਰਿ ਹੈ ॥

    ant karunā kai tōri ṭūki tāhi ḍāri hai ॥

    अंत करुना कै तोरि टूकि ताहि डारि है ॥

  5. ਪਾਇਨ ਕੀ ਪਨਹੀ ਰਹਤ ਪਰਹਰੀ ਪਰੀ

    pāin kī panhī rahat parharī parī

    पाइन की पनही रहत परहरी परी

  6. ਤਾਹੂ ਕਾਹੂ ਕਾਜਿ ਉਠਿ ਚਲਤ ਸਮਾਰਿ ਹੈ ॥

    tāhū kāhū kāji uṭhi chalat samāri hai ॥

    ताहू काहू काजि उठि चलत समारि है ॥

  7. ਛਾਡਿ ਅਹੰਕਾਰ ਛਾਰ ਹੋਇ ਗੁਰਮਾਰਗ ਮੈ

    chhāḍi ahaṅkār chhār hōi gurmārag mai

    छाडि अहंकार छार होइ गुरमारग मै

  8. ਕਬਹੂ ਕੈ ਦਇਆ ਕੈ ਦਇਆਲ ਪਗਿ ਧਾਰਿ ਹੈ ॥੪੩੪॥

    kabahū kai daiā kai daiāl pagi dhāri hai ॥434॥

    कबहू कै दइआ कै दइआल पगि धारि है ॥४३४॥