Skip to content
NitnemSahib.netNitnem Sahib

Shabad #15054 · Akal Ustati

ਆਤਮਾ ਪ੍ਰਧਾਨ ਜਾਹ ਸਿੱਧਤਾ ਸਰੂਪ ਤਾਹ ਬੁੱਧਤਾ ਬਿਭੂਤ ਜਾਹ ਸਿਧਤਾ ਸੁਭਾਉ ਹੈ

Aathumaa Prudhaan Jaah Sdhithaa Suroop Thaah Budhuthaa Bibhooth Jaah Sidhuthaa Subhaao Hai · Guru Gobind Singh

  1. ਆਤਮਾ ਪ੍ਰਧਾਨ ਜਾਹ ਸਿੱਧਤਾ ਸਰੂਪ ਤਾਹ ਬੁੱਧਤਾ ਬਿਭੂਤ ਜਾਹ ਸਿਧਤਾ ਸੁਭਾਉ ਹੈ ॥

    ātmā pradhān jāh siddhtā sarūp tāh buddhtā bibhūt jāh sidhtā subhāu hai ॥

    आतमा प्रधान जाह सिॱधता सरूप ताह बुॱधता बिभूत जाह सिधता सुभाउ है ॥

  2. ਰਾਗ ਭੀ ਨ ਰੰਗ ਤਾਹਿ ਰੂਪ ਭੀ ਨ ਰੇਖ ਜਾਹਿ ਅੰਗ ਭੀ ਸੁਰਗ ਤਾਹ ਰੰਗ ਕੇ ਸੁਭਾਉ ਹੈ ॥

    rāg bhī na raṅg tāhi rūp bhī na rēkh jāhi aṅg bhī surag tāh raṅg kē subhāu hai ॥

    राग भी न रंग ताहि रूप भी न रेख जाहि अंग भी सुरग ताह रंग के सुभाउ है ॥

  3. ਚਿਤ੍ਰ ਸੋ ਬਿਚਿਤ੍ਰ ਹੈ ਪਰਮਤਾ ਪਵਿਤ੍ਰ ਹੈ ਸੁਮਿਤ੍ਰ ਹੂ ਕੇ ਮਿਤ੍ਰ ਹੈ ਬਿਭੂਤ ਕੋ ਉਪਾਉ ਹੈ ॥

    chitr sō bichitr hai parmatā pavitr hai sumitr hū kē mitr hai bibhūt kō upāu hai ॥

    चित्र सो बिचित्र है परमता पवित्र है सुमित्र हू के मित्र है बिभूत को उपाउ है ॥

  4. ਦੇਵਨ ਕੋ ਦੇਵ ਹੈ ਕਿ ਸਾਹਨ ਕੋ ਸਾਹ ਹੈ ਕਿ ਰਾਜਨ ਕੋ ਰਾਜੁ ਹੈ ਕਿ ਰਾਵਨ ਕੋ ਰਾਉ ਹੈ ॥੮॥੪੭॥

    dēvan kō dēv hai ki sāhan kō sāh hai ki rājan kō rāju hai ki rāvan kō rāu hai ॥8॥47॥

    देवन को देव है कि साहन को साह है कि राजन को राजु है कि रावन को राउ है ॥८॥४७॥