Skip to content
NitnemSahib.netNitnem Sahib

Shabad #15028 · Vaaran

ਆਪਿ ਨ ਵੰੈ ਸਾਹੁਰੇ ਸਿਖ ਲੋਕ ਸੁਣਾਵੈ॥

Aap Na Vunnjai Saahure Sikh Lok Sunaavai · Bhai Gurdas

  1. ਆਪਿ ਨ ਵੰਞੈਂ ਸਾਹੁਰੇ ਸਿਖ ਲੋਕ ਸੁਣਾਵੈ॥

    āpi na vaai sāhurē sikh lōk suṇāvai॥

    आपि न वंै साहुरे सिख लोक सुणावै॥

  2. ਕੰਤ ਨ ਪੁਛੈ ਵਾਤੜੀ ਸੁਹਾਗੁ ਗਣਾਵੈ॥

    kant na puchhai vātaṛī suhāgu gaṇāvai॥

    कंत न पुछै वातड़ी सुहागु गणावै॥

  3. ਚੂਹਾ ਖਡ ਨ ਮਾਵਈ ਲਕਿ ਛਜੁ ਵਲਾਵੈ॥

    chūhā khaḍ na māvaī laki chhaju valāvai॥

    चूहा खड न मावई लकि छजु वलावै॥

  4. ਮੰਤੁ ਨ ਹੋਇ ਅਠੂਹਿਆਂ ਹਥੁ ਸਪੀਂ ਪਾਵੈ॥

    mantu na hōi aṭhūhiāṃ hathu sapīṃ pāvai॥

    मंतु न होइ अठूहिआं हथु सपीं पावै॥

  5. ਸਰੁ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ॥

    saru sannhai āgās nō phiri mathai āvai॥

    सरु संन्है आगास नो फिरि मथै आवै॥

  6. ਦੁਹੀ ਸਰਾਈਂ ਜਰਦ ਰੂ ਬੇਮੁਖ ਪਛੁਤਾਵੈ ॥੩॥

    duhī sarāīṃ jarad rū bēmukh pachhutāvai ॥3॥

    दुही सराईं जरद रू बेमुख पछुतावै ॥३॥