Skip to content
NitnemSahib.netNitnem Sahib

Shabad #15007 · Vaaran

ਆਧਿ ਕੈ ਬਿਆਧਿ ਕੈ ਉਪਾਧਿ ਕੈ ਤ੍ਰਿਦੋਖ ਹੁਤੇ

Aadh Kai Bi-aadh Kai Oupaadh Kai Thridhokh Huthe · Bhai Gurdas

  1. ਆਧਿ ਕੈ ਬਿਆਧਿ ਕੈ ਉਪਾਧਿ ਕੈ ਤ੍ਰਿਦੋਖ ਹੁਤੇ

    ādhi kai biādhi kai upādhi kai tridōkh hutē

    आधि कै बिआधि कै उपाधि कै त्रिदोख हुते

  2. ਗੁਰਸਿਖ ਸਾਧ ਗੁਰ ਬੈਦ ਪੈ ਲੈ ਆਏ ਹੈ ॥

    gursikh sādh gur baid pai lai āē hai ॥

    गुरसिख साध गुर बैद पै लै आए है ॥

  3. ਅੰਮਿਤ ਕਟਾਛ ਪੇਖ ਜਨਮ ਮਰਨ ਮੇਟੇ

    ammit kaṭāchh pēkh janam maran mēṭē

    अंमित कटाछ पेख जनम मरन मेटे

  4. ਜੋਨ ਜਮ ਭੈ ਨਿਵਾਰੇ ਅਭੈ ਪਦ ਪਾਏ ਹੈ ॥

    jōn jam bhai nivārē abhai pad pāē hai ॥

    जोन जम भै निवारे अभै पद पाए है ॥

  5. ਚਰਨ ਕਮਲ ਮਕਰੰਦ ਰਜ ਲੇਪਨ ਕੈ

    charan kamal makrand raj lēpan kai

    चरन कमल मकरंद रज लेपन कै

  6. ਦੀਖਿਆ ਸੀਖਿਆ ਸੰਜਮ ਕੈ ਅਉਖਦ ਖਵਾਏ ਹੈ ॥

    dīkhiā sīkhiā sañjam kai aukhad khavāē hai ॥

    दीखिआ सीखिआ संजम कै अउखद खवाए है ॥

  7. ਕਰਮ ਭਰਮ ਖੋਏ ਧਾਵਤ ਬਰਜਿ ਰਾਖੇ

    karam bharam khōē dhāvat barji rākhē

    करम भरम खोए धावत बरजि राखे

  8. ਨਿਹਚਲ ਮਤਿ ਸੁਖ ਸਹਜ ਸਮਾਏ ਹੈ ॥੭੮॥

    nihchal mati sukh sahaj samāē hai ॥78॥

    निहचल मति सुख सहज समाए है ॥७८॥

  9. ਬੋਹਿਥਿ ਪ੍ਰਵੇਸ ਭਏ ਨਿਰਭੈ ਹੁਇ ਪਾਰਗਾਮੀ

    bōhithi pravēs bhaē nirbhai hui pārgāmī

    बोहिथि प्रवेस भए निरभै हुइ पारगामी

  10. ਬੋਹਿਥ ਸਮੀਪ ਬੂਡਿ ਮਰਤ ਅਭਾਗੇ ਹੈ ॥

    bōhith samīp būḍi marat abhāgē hai ॥

    बोहिथ समीप बूडि मरत अभागे है ॥

  11. ਚੰਦਨ ਸਮੀਪ ਦ੍ਰ ੁਗੰਧ ਸੋ ਸੁਗੰਧ ਹੋਹਿ

    chandan samīp dr ugandh sō sugandh hōhi

    चंदन समीप द्र ुगंध सो सुगंध होहि

  12. ਦੁਰੰਤਰ ਤਰ ਮਾਰੁਤ ਨ ਲਾਗੇ ਹੈ ॥

    durntar tar mārut na lāgē hai ॥

    दुरंतर तर मारुत न लागे है ॥

  13. ਸਿਹਜਾ ਸੰਜੋਗ ਭੋਗ ਨਾਰਿ ਗਰਹਾਰਿ ਹੋਤ

    sihjā sañjōg bhōg nāri garhāri hōt

    सिहजा संजोग भोग नारि गरहारि होत

  14. ਪੁਰਖ ਬਿਦੇਸਿ ਕੁਲਦੀਪਕ ਨ ਜਾਗੇ ਹੈ ॥

    purakh bidēsi kuldīpak na jāgē hai ॥

    पुरख बिदेसि कुलदीपक न जागे है ॥

  15. ਸ੍ਰੀ ਗੁਰੂ ਕ੍ਰਿਪਾ ਨਿਧਾਨ ਸਿਮਰਨ ਗਿਆਨ ਧਿਆਨ

    srī gurū kripā nidhān simran giān dhiān

    स्री गुरू क्रिपा निधान सिमरन गिआन धिआन

  16. ਗੁਰਮੁਖ ਸੁਖਫਲ ਪਲ ਅਨੁਰਾਗੇ ਹੈ ॥੭੯॥

    gurmukh sukhphal pal anurāgē hai ॥79॥

    गुरमुख सुखफल पल अनुरागे है ॥७९॥

  17. ਚਰਨ ਕਮਲ ਕੇ ਮਹਾਤਮ ਅਗਾਧਿ ਬੋਧਿ

    charan kamal kē mahātam agādhi bōdhi

    चरन कमल के महातम अगाधि बोधि

  18. ਅਤਿ ਅਸਚਰਜ ਮੈ ਨਮੋ ਨਮੋ ਨਮ ਹੈ ॥

    ati ascharaj mai namō namō nam hai ॥

    अति असचरज मै नमो नमो नम है ॥

  19. ਕੋਮਲ ਕੋਮਲਤਾ ਅਉ ਸੀਤਲ ਸੀਤਲਤਾ ਕੈ

    kōmal kōmaltā au sītal sītaltā kai

    कोमल कोमलता अउ सीतल सीतलता कै

  20. ਬਾਸਨਾ ਸੁਬਾਸੁ ਤਾਸੁ ਦੁਤੀਆ ਨ ਸਮ ਹੈ ॥

    bāsnā subāsu tāsu dutīā na sam hai ॥

    बासना सुबासु तासु दुतीआ न सम है ॥

  21. ਸਹਜ ਸਮਾਧਿ ਨਿਜਆਸਨ ਸਿੰਘਾਸਨ

    sahaj samādhi nijaāsan siṅghāsan

    सहज समाधि निजआसन सिंघासन

  22. ਸ੍ਵਾਦ ਬਿਸਮਾਦ ਰਸ ਗੰਮਿਤ ਅਗਮ ਹੈ ॥

    svād bismād ras gammit agam hai ॥

    स्वाद बिसमाद रस गंमित अगम है ॥

  23. ਰੂਪ ਕੈ ਅਨੂਪ ਰੂਪ ਮਨ ਮਨਸਾ ਬਕਤ

    rūp kai anūp rūp man mansā bakat

    रूप कै अनूप रूप मन मनसा बकत

  24. ਅਕਥ ਕਥਾ ਬਿਨੋਦ ਬਿਸਮੈ ਬਿਸਮ ਹੈ ॥੮੦॥

    akath kathā binōd bismai bisam hai ॥80॥

    अकथ कथा बिनोद बिसमै बिसम है ॥८०॥